KhalistaniThis is a featured page




ੴSANT JARNAIL SINGH JI ੴ
ਖੁਨ ਸ਼ਹੀਦਾਂ ਦਾ
ਗੈਰਤ ਨੂੰ ਵੰਗਾਰ ਪਈ
ਗੱਲ ਬਹੁਤ ਹੀ ਚੰਗੀ ਲੱਗਦੀ ਏ, ਜਦ ਹੋਵੇ ਗੱਲ ਪਿਆਰਾਂ ਦੀ ।
ਜਦ ਗੈਰਤ ਨੂੰ ਵੰਗਾਰ ਪਵੇ, ਤਦ ਗੱਲ ਕਰੋ ਤਲਵਾਰਾਂ ਦੀ ।
ਤਲਵਾਰ ਅਸਾਡੀ ਸਿਰਜਕ ਹੈ, ਇਹ ਤੇ ਨਾਤਾ ਟੁੱਟਣਾ ਨਹੀਂ ।
ਪਰ ਨਵੇਂ ਦੌਰ ਵਿਚ ਵਰਤੋਂ ਸਿਖੋ, ਨਵੇਂ ਨਵੇਂ ਹਥਿਆਰਾਂ ਦੀ।
ਮਰਦ ਮੁਜਾਹਿਦ ਪੂਜੇ ਜਾਂਦੇ, ਦਿਲ ਦਿਲਾਂ ਦੇ ਵੱਸਦੇ ਨੇ ।
ਮਿੱਟੀ ਸਦਾ ਖਰਾਬ ਹੰਦੀ ਹੈ, ਆਖਰ ਨੂੰ ਗਦਾਰਾਂ ਦੀ ।
ਮਹਿਲ ਪੰਥ ਦਾ ਬਣ ਜਾਣਾ ਹੁਣ, ਵਕਤ ਆ ਗਿਆ ਸੂਰਮਿੳ, ।
ਕੰਨ ਲਾ ਕੇ ਜ਼ਰਾ ਗੱਲ ਸੁਣੋ, ਸਰਹੰਦ ਦੀਆਂ ਦੀਵਾਰਾਂ ਦੀ ।
ਵੇਲੇ ਰਾਗ ਕੁਵੇਲੇ ਟੱਕਰਾਂ, ਕਿਹਾ ਸਿਆਣੇ ਆਦਮੀਆਂ ।
ਵਕਤ ਪਛਾਣੋ ਲਿਖੋ ਕਹਾਣੀ, ਧਰਮੀਂ ਜਾਂ ਨਿਸਾਰਾਂ ਦੀ ।

ਲੋਕ ਗੀਤਾਂ ਦੇ ਨਾ ਥੱਲੇ, ਇਹ ਲੋਕ ਬੜਾ ਕੁਝ ਸੁਣ ਚੁਕੇ, ।
ਹੁਣ ਲੋਕੀ ਹੀ ਮੰਗ ਕਰਦੇ ਨੇ, ਅੱਜ ਸੂਰਮਿਆਂ ਦੀਆਂ ਵਾਰਾਂ ਦੀ ।
ਸੀਸ ਜਿਨ੍ਹਾਂ ਨੇ ਤਲੀ ਟਿਕਾ ਲਏ, ਸਿੰਨ੍ਹ ਨਿਸ਼ਾਨਾ ਤੁਰ ਪਏ ਜੋ, ।
ਹੱਕ ਲੈਂਦੇ ਹਿੱਕ ਦੇ ਜ਼ੋਰਾਂ ਨਾਲ, ਨਾ ਧੌਂਸ ਮੰਨਣ ਸਰਕਾਰਾਂ ਦੀ ।
'ਨਿਰਦੋਸ਼' ਜ਼ਮੀਰ ਜੇ ਜੀਉਂਦੀ ਹੈ, ਕਦੇ ਕਲਮ ਗੁਲਾਮ ਬਣਾਈਂ ਨਾ, ।
ਜਦ ਤਕ ਚਲਦੀ ਲਿਖਦਾ ਰਹੀਂ, ਗੱਲ ਅਣਖੀ ਸਿੰਘ ਸਰਦਾਰਾਂ ਦੀ ।

:-Harkamalpreet Singh Sidhu
_ _ _ _ _ _ _ _ _ _ _ _ _ _ _ _ _ _ _ _ _
| ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ |
| ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ |
| ਜੇ ਦੁਨੀਆਂ ਵਿਚ ਰਹਿਣਾ ਹੈ |
| ਤਾਂ ਇੱਕ ਗਲ ਚੇਤੇ ਰਖੋ |
| ਕਿ ਜੇ ਜਿਉਣਾ ਹੈ ਤਾਂ ਅਣਖ ਨਾਲ |
| ਤੇ ਜੇ ਮਰਨਾ ਹੈ ਤਾਂ ਧਰਮ ਵਾਸਤੇ !!!!!!!!!!! |
| |
| ਬਚਨ |_ _ _ _
| ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ|
|_ _ _ _ _ _ _ _ _ _ _ _ _ _ _ _ _ _ _ _ _ _ _ _ |

Khalistani - Honey sidhu- - - - Harkamalpreet

Khalistani - Honey sidhu- - - - Harkamalpreet



Honey-sidhu
Honey-sidhu
Latest page update: made by Honey-sidhu , Mar 30 2009, 1:54 AM EDT (about this update About This Update Honey-sidhu Edited by Honey-sidhu

1 image deleted

view changes

- complete history)
Keyword tags: None
More Info: links to this page
There are no threads for this page.  Be the first to start a new thread.